ਫੁਟਨੋਟ
c ਬਾਈਬਲ ਮੁਤਾਬਕ ਵਿਆਹ ਤੋਂ ਬਾਹਰ ਨਾਜਾਇਜ਼ ਜਿਨਸੀ ਸੰਬੰਧ ਹੋਣ ਕਰਕੇ ਹੀ ਕੋਈ ਤਲਾਕ ਲੈ ਕੇ ਫਿਰ ਤੋਂ ਵਿਆਹ ਕਰ ਸਕਦਾ ਹੈ। (ਮੱਤੀ 19:9) ਜੇ ਇਕ ਸਾਥੀ ਬੇਵਫ਼ਾਈ ਕਰਦਾ ਹੈ, ਤਾਂ ਨਿਰਦੋਸ਼ ਸਾਥੀ ਦਾ ਫ਼ੈਸਲਾ ਹੈ ਕਿ ਉਹ ਤਲਾਕ ਲਵੇਗਾ ਕਿ ਨਹੀਂ। ਪਰਿਵਾਰ ਦੇ ਜੀਅ ਜਾਂ ਦੂਸਰੇ ਉਸ ਲਈ ਇਹ ਫ਼ੈਸਲਾ ਨਹੀਂ ਕਰਨਗੇ।—ਗਲਾਤੀਆਂ 6:5.