ਫੁਟਨੋਟ
a ਇਸੇ ਕੋਸ਼ ਅਨੁਸਾਰ “ਕਾਂਸਟੰਟੀਨ [306-337 ਈ. ਦੌਰਾਨ ਰੋਮੀ ਸਮਰਾਟ] ਦੇ ਸਮੇਂ ਤੋਂ ਪਹਿਲਾਂ ਦੇ ਮਸੀਹੀ ਲੇਖਕਾਂ ਨੇ ਯੁੱਧਾਂ ਨੂੰ ਨਿੰਦਿਆ।” ਇਹ ਵਿਚਾਰ ਉਦੋਂ ਬਦਲਿਆ ਜਦੋਂ ਬਾਈਬਲ ਦੀਆਂ ਸੱਚਾਈਆਂ ਦੀ ਥਾਂ ਝੂਠੀਆਂ ਸਿੱਖਿਆਵਾਂ ਦੂਰ-ਦੂਰ ਤਕ ਫੈਲ ਗਈਆਂ ਜਿਸ ਬਾਰੇ ਪਹਿਲਾਂ ਹੀ ਭਵਿੱਖਬਾਣੀ ਕੀਤੀ ਗਈ ਸੀ।—ਰਸੂਲਾਂ ਦੇ ਕਰਤੱਬ 20:29, 30; 1 ਤਿਮੋਥਿਉਸ 4:1.