ਫੁਟਨੋਟ c ਜਦੋਂ ਚਾਰਲਜ਼ ਡਾਰਵਿਨ ਨੇ ਵਿਕਾਸਵਾਦ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਸਨ, ਤਾਂ ਉਸ ਨੂੰ ਜ਼ਰਾ ਵੀ ਪਤਾ ਨਹੀਂ ਸੀ ਕਿ ਸੈੱਲ ਕਿੰਨੇ ਗੁੰਝਲਦਾਰ ਹਨ।