ਫੁਟਨੋਟ
f ਕਈ ਦੇਸ਼ਾਂ ਵਿਚ ਹੈਪਾਟਾਇਟਿਸ ਦਾ ਟੀਕਾ ਖ਼ੂਨ ਦੇ ਅੰਸ਼ਾਂ ਤੋਂ ਬਣਾਇਆ ਜਾਂਦਾ ਹੈ। ਜੇ ਪਾਠਕਾਂ ਨੂੰ ਇਸ ਬਾਰੇ ਚਿੰਤਾ ਹੈ, ਤਾਂ ਉਹ 15 ਜੂਨ 2000 ਦੇ ਪਹਿਰਾਬੁਰਜ ਵਿਚ “ਪਾਠਕਾਂ ਵੱਲੋਂ ਸਵਾਲ” ਪੜ੍ਹ ਸਕਦੇ ਹਨ। ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਪਰਮੇਸ਼ੁਰ ਨਾਲ ਆਪਣਾ ਪਿਆਰ ਬਰਕਰਾਰ ਰੱਖੋ ਨਾਂ ਦੀ ਕਿਤਾਬ ਦੇ 215ਵੇਂ ਸਫ਼ੇ ʼਤੇ ਵੀ ਹੋਰ ਜਾਣਕਾਰੀ ਪਾਈ ਜਾ ਸਕਦੀ ਹੈ।