ਫੁਟਨੋਟ
a ਜਾਗਰੂਕ ਬਣੋ! ਰਸਾਲਾ ਇਹ ਨਹੀਂ ਦੱਸਦਾ ਕਿ ਤੁਹਾਨੂੰ ਕਿਹੜੀ ਫ਼ਿਲਮ, ਕਿਤਾਬ ਜਾਂ ਗੀਤ ਸੁਣਨਾ ਜਾਂ ਨਹੀਂ ਸੁਣਨਾ ਚਾਹੀਦਾ। ਇਸ ਲੇਖ ਦਾ ਮਕਸਦ ਇਹ ਹੈ ਕਿ ਤੁਸੀਂ ਬਾਈਬਲ ਿ ਵਚ ਦਿੱਤੇ ਪਰਮੇਸ਼ੁਰ ਦੇ ਅਸੂਲਾਂ ਮੁਤਾਬਕ ਆਪਣੀ ਜ਼ਮੀਰ ਨੂੰ ਢਾਲ਼ੋ ਅਤੇ ਇਸ ਮੁਤਾਬਕ ਚੱਲੋ।—ਜ਼ਬੂਰਾਂ ਦੀ ਪੋਥੀ 119:104; ਰੋਮੀਆਂ 12:9.