ਫੁਟਨੋਟ
a ਗੁੱਸੇ ਦਾ ਉਬਾਲ—ਇਕ ਸਮੱਸਿਆ ਤੇ ਇਸ ਬਾਰੇ ਅਸੀਂ ਕੀ ਕਰ ਸਕਦੇ ਹਾਂ (ਅੰਗ੍ਰੇਜ਼ੀ) ਨਾਂ ਦਾ ਬਰੋਸ਼ਰ ਸਮਝਾਉਂਦਾ ਹੈ ਕਿ “ਗ਼ਲਤ ਤਰੀਕੇ ਨਾਲ ਪ੍ਰਗਟਾਏ ਗੁੱਸੇ ਨੂੰ ਕੰਟ੍ਰੋਲ ਕਰਨਾ ਮੁਸ਼ਕਲ ਹੈ। ਇਸ ਕਾਰਨ ਇਕ ਇਨਸਾਨ ਦੀ ਜ਼ਿੰਦਗੀ ਵਿਚ ਅਕਸਰ ਵੱਡੀਆਂ-ਵੱਡੀਆਂ ਮੁਸ਼ਕਲਾਂ ਖੜ੍ਹੀਆਂ ਹੁੰਦੀਆਂ ਰਹਿੰਦੀਆਂ ਹਨ ਅਤੇ ਉਸ ਦੀ ਸੋਚਣੀ, ਭਾਵਨਾਵਾਂ, ਚਾਲ-ਚਲਣ ਅਤੇ ਰਿਸ਼ਤਿਆਂ ਉੱਤੇ ਬੁਰਾ ਅਸਰ ਪੈਂਦਾ ਹੈ।”