ਫੁਟਨੋਟ
a ਜਿਨ੍ਹਾਂ ਨੂੰ ਗੰਭੀਰ ਅਲਰਜੀ ਹੈ ਉਨ੍ਹਾਂ ਨੂੰ ਅਕਸਰ ਇਹ ਸੁਝਾਅ ਦਿੱਤਾ ਜਾਂਦਾ ਹੈ ਕਿ ਉਹ ਆਪਣੇ ਨਾਲ ਐਡਰੇਨਾਲੀਨ (ਏਪੀਨੇਫ੍ਰੀਨ) ਨਾਂ ਦਾ ਟੀਕਾ ਰੱਖਣ ਜੋ ਐਮਰਜੈਂਸੀ ਵੇਲੇ ਆਪਣੇ ਆਪ ਲਗਾਇਆ ਜਾ ਸਕਦਾ ਹੈ। ਕੁਝ ਡਾਕਟਰ ਸੁਝਾਅ ਦਿੰਦੇ ਹਨ ਕਿ ਬੱਚੇ ਆਪਣੇ ਨਾਲ ਇੱਦਾਂ ਦਾ ਕੁਝ ਰੱਖਣ ਜਾਂ ਬੈਂਡ ਪਾਉਣ ਜਿਸ ਨਾਲ ਉਨ੍ਹਾਂ ਦੇ ਅਧਿਆਪਕਾਂ ਅਤੇ ਦੇਖ-ਭਾਲ ਕਰਨ ਵਾਲਿਆਂ ਨੂੰ ਪਤਾ ਲੱਗ ਸਕੇ ਕਿ ਉਨ੍ਹਾਂ ਨੂੰ ਕਿਸ ਚੀਜ਼ ਤੋਂ ਅਲਰਜੀ ਹੈ।