ਫੁਟਨੋਟ
a ਇਸ ਇੰਦਰਾਜ ਨੇ ਰੋਮੀ ਸਾਮਰਾਜ ਨੂੰ ਕਰ ਵਸੂਲ ਕਰਨ ਲਈ ਬਿਹਤਰ ਯੋਗ ਬਣਾਇਆ। ਇਸ ਤਰ੍ਹਾਂ, ਔਗੂਸਤੁਸ ਨੇ ਅਣਜਾਣਪੁਣੇ ਵਿਚ ਇਕ ਸ਼ਾਸਕ ਜੋ “ਰਾਜ ਦੇ ਵਿਚਕਾਰ ਚੁੰਗੀ ਨੂੰ ਭੇਜੇਗਾ,” ਬਾਰੇ ਇਕ ਭਵਿੱਖਬਾਣੀ ਪੂਰੀ ਕੀਤੀ। ਉਸੇ ਭਵਿੱਖਬਾਣੀ ਨੇ ਪੂਰਵ-ਸੂਚਿਤ ਕੀਤਾ ਕਿ “ਨੇਮ ਦਾ ਸ਼ਜ਼ਾਦਾ,” ਜਾਂ ਮਸੀਹਾ, ਇਸ ਸ਼ਾਸਕ ਦੇ ਉਤਰਾਧਿਕਾਰੀ ਦੇ ਦਿਨਾਂ ਵਿਚ “ਨਸ਼ਟ ਹੋ ਜਾਏਗਾ।” ਯਿਸੂ, ਔਗੂਸਤੁਸ ਦੇ ਉਤਰਾਧਿਕਾਰੀ, ਤਿਬਿਰਿਯੁਸ ਦੇ ਸ਼ਾਸਨ ਦੌਰਾਨ ਮਾਰਿਆ ਗਿਆ ਸੀ।—ਦਾਨੀਏਲ 11:20-22.