ਫੁਟਨੋਟ
b ਅਸੀਂ ਉਨ੍ਹਾਂ ਪਰਿਸਥਿਤੀਆਂ ਵੱਲ ਸੰਕੇਤ ਨਹੀਂ ਕਰ ਰਹੇ ਹਾਂ ਜਿਨ੍ਹਾਂ ਵਿਚ ਇਕ ਬੱਚੇ ਨੂੰ ਇਕ ਅਪਮਾਨਜਨਕ ਮਾਤਾ ਜਾਂ ਪਿਤਾ ਤੋਂ ਬਚਾਉਣ ਦੀ ਜ਼ਰੂਰਤ ਹੋਵੇ। ਨਾਲੇ, ਜੇਕਰ ਅਗਲਾ ਤੁਹਾਡੇ ਅਧਿਕਾਰ ਨੂੰ ਕਮਜ਼ੋਰ ਕਰਨ ਦਾ ਜਤਨ ਕਰਦਾ ਹੈ, ਸ਼ਾਇਦ ਬੱਚੇ ਨੂੰ ਤੁਹਾਡੇ ਤੋਂ ਅੱਡ ਹੋਣ ਲਈ ਮਨਾਉਣ ਦੇ ਵਿਚਾਰ ਨਾਲ, ਤਾਂ ਉਸ ਸਥਿਤੀ ਦੇ ਨਾਲ ਨਿਪਟਣ ਵਾਸਤੇ ਸਲਾਹ ਲਈ, ਤੁਹਾਨੂੰ ਤਜਰਬੇਕਾਰ ਮਿੱਤਰਾਂ, ਜਿਵੇਂ ਕਿ ਮਸੀਹੀ ਕਲੀਸਿਯਾ ਵਿਚ ਬਜ਼ੁਰਗਾਂ ਦੇ ਨਾਲ ਗੱਲ ਕਰਨੀ ਚਾਹੀਦੀ ਹੈ।