ਫੁਟਨੋਟ
b ਕੁਝ ਦੇਸ਼ਾਂ ਵਿਚ ਅਜਿਹੇ ਇਲਾਜ ਕੇਂਦਰ, ਹਸਪਤਾਲ, ਅਤੇ ਰੋਗ-ਮੁਕਤੀ ਪ੍ਰੋਗ੍ਰਾਮ ਹੁੰਦੇ ਹਨ ਜੋ ਸ਼ਰਾਬੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਮਦਦ ਦੇਣ ਵਿਚ ਨਿਪੁੰਨਤਾ ਪ੍ਰਾਪਤ ਹਨ। ਭਈ ਅਜਿਹੀ ਮਦਦ ਭਾਲਣੀ ਹੈ ਜਾਂ ਨਹੀਂ ਇਹ ਇਕ ਨਿੱਜੀ ਫ਼ੈਸਲਾ ਹੈ। ਵਾਚ ਟਾਵਰ ਸੋਸਾਇਟੀ ਕਿਸੇ ਖ਼ਾਸ ਇਲਾਜ ਦਾ ਪਿੱਠਾਂਕਣ ਨਹੀਂ ਕਰਦੀ ਹੈ। ਫਿਰ ਵੀ, ਧਿਆਨ ਰੱਖਣਾ ਚਾਹੀਦਾ ਹੈ, ਤਾਂਕਿ ਮਦਦ ਭਾਲਦੇ ਸਮੇਂ, ਇਕ ਵਿਅਕਤੀ ਉਨ੍ਹਾਂ ਸਰਗਰਮੀਆਂ ਵਿਚ ਨਾ ਅੰਤਰਗ੍ਰਸਤ ਹੋ ਜਾਵੇ ਜੋ ਸ਼ਾਸਤਰ ਸੰਬੰਧੀ ਸਿਧਾਂਤਾਂ ਦਾ ਸਮਝੌਤਾ ਕਰਦੇ ਹਨ।