ਫੁਟਨੋਟ
c ਇਮਾਨਵਲ ਟੋਵ ਦੁਆਰਾ ਇਬਰਾਨੀ ਬਾਈਬਲ ਦੀ ਮੂਲ-ਪਾਠ ਸੰਬੰਧੀ ਆਲੋਚਨਾ (ਅੰਗ੍ਰੇਜ਼ੀ), ਬਿਆਨ ਕਰਦੀ ਹੈ: “ਕਾਰਬਨ 14 ਟੈਸਟ ਦੀ ਮਦਦ ਨਾਲ, 1QIsaa [ਮ੍ਰਿਤ ਸਾਗਰ ਦੀ ਯਸਾਯਾਹ ਪੋਥੀ] ਹੁਣ 202 ਅਤੇ 107 ਸਾ.ਯੁ.ਪੂ. (ਪੁਰਾਲੇਖੀ ਤਾਰੀਖ਼: 125-100 ਸਾ.ਯੁ.ਪੂ.) ਤੇ ਮਿਥੀ ਜਾਂਦੀ ਹੈ . . . ਜ਼ਿਕਰ ਕੀਤਾ ਗਿਆ ਪੁਰਾਲੇਖੀ ਤਰੀਕਾ, ਕਾਫ਼ੀ ਭਰੋਸੇਯੋਗ ਤਰੀਕੇ ਵਜੋਂ ਸਥਾਪਿਤ ਹੋ ਚੁੱਕਾ ਹੈ ਅਤੇ ਹਾਲ ਹੀ ਦੇ ਸਾਲਾਂ ਵਿਚ ਸੁਧਾਰਿਆ ਗਿਆ ਹੈ। ਇਹ ਤਰੀਕਾ ਬਾਹਰਲੇ ਸ੍ਰੋਤਾਂ, ਜਿਵੇਂ ਕਿ ਤਾਰੀਖ਼ਾਂ ਵਾਲਿਆਂ ਸਿੱਕਿਆਂ ਅਤੇ ਸ਼ਿਲਾ-ਲੇਖਾਂ ਦੇ ਨਾਲ ਅੱਖਰਾਂ ਦੇ ਰੂਪ ਅਤੇ ਜਗ੍ਹਾ ਦੀ ਤੁਲਨਾ ਦੇ ਆਧਾਰ ਉੱਤੇ ਨਿਸ਼ਚਿਤ ਮਿਤੀ-ਨਿਰਧਾਰਣ ਕਰ ਲੈਣ ਦਿੰਦਾ ਹੈ।”6