ਫੁਟਨੋਟ
a “ਪ੍ਰਤਿਧਰੁਵ . . . ਉਹ ਦੋ ਸਥਾਨ ਹਨ ਜੋ ਗੋਲ ਧਰਤੀ ਉੱਤੇ ਇਕ ਦੂਜੇ ਦੇ ਠੀਕ ਉਲਟ ਹਨ। ਇਨ੍ਹਾਂ ਦੇ ਵਿਚਕਾਰ ਇਕ ਸਿੱਧੀ ਲਕੀਰ ਧਰਤੀ ਦੇ ਗੱਭਿਓਂ ਲੰਘਦੀ। ਯੂਨਾਨੀ ਵਿਚ ਸ਼ਬਦ ਪ੍ਰਤਿਧਰੁਵ ਦਾ ਅਰਥ ਪੈਰੋਂ-ਪੈਰ ਹੈ। ਪ੍ਰਤਿਧਰੁਵਾਂ ਉੱਤੇ ਖੜ੍ਹੇ ਦੋ ਵਿਅਕਤੀ ਆਪਣੇ ਪੈਰਾਂ ਦੀਆਂ ਤਲੀਆਂ ਤੇ ਇਕ ਦੂਜੇ ਦੇ ਸਭ ਤੋਂ ਨਜ਼ਦੀਕ ਹੁੰਦੇ।”1—ਦ ਵਰਲਡ ਬੁੱਕ ਐਨਸਾਈਕਲੋਪੀਡੀਆ।