ਫੁਟਨੋਟ a ਇੱਥੇ “ਮਿਲਿਆ” ਅਨੁਵਾਦ ਕੀਤਾ ਗਿਆ ਇਬਰਾਨੀ ਸ਼ਬਦ ਡਾਵੇਕ, “ਕਿਸੇ ਨਾਲ ਸਨੇਹ ਅਤੇ ਨਿਸ਼ਠਾ ਨਾਲ ਚਿੰਬੜੇ ਰਹਿਣ ਦਾ ਭਾਵ ਰੱਖਦਾ ਹੈ।”4 ਯੂਨਾਨੀ ਵਿਚ, ਮੱਤੀ 19:5 ਵਿਚ “ਮਿਲਿਆ ਰਹੇਗਾ” ਅਨੁਵਾਦ ਕੀਤਾ ਗਿਆ ਸ਼ਬਦ ਉਸ ਸ਼ਬਦ ਨਾਲ ਸੰਬੰਧਿਤ ਹੈ ਜਿਸ ਦਾ ਅਰਥ ਹੈ “ਚਿਪਕਾਉਣਾ,” “ਮਜ਼ਬੂਤ ਕਰਨਾ,” “ਪੱਕੀ ਤਰ੍ਹਾਂ ਇਕੱਠੇ ਜੋੜਨਾ।”5