ਫੁਟਨੋਟ
b ਨਬੋਨਾਈਡਸ ਕਿਤੇ ਗਿਆ ਹੋਇਆ ਸੀ ਜਦੋਂ ਬਾਬਲ ਤੇ ਚੜ੍ਹਾਈ ਕੀਤੀ ਗਈ ਸੀ। ਇਸ ਕਾਰਨ, ਬੇਲਸ਼ੱਸਰ ਨੂੰ ਉਸ ਸਮੇਂ ਦਾ ਰਾਜਾ ਸੱਦਣਾ ਵਾਜਬ ਹੈ। ਆਲੋਚਕ ਦਲੀਲ ਪੇਸ਼ ਕਰਦੇ ਹਨ ਕਿ ਇਤਿਹਾਸਕ ਰਿਕਾਰਡ ਬੇਲਸ਼ੱਸਰ ਨੂੰ ਸਰਕਾਰੀ ਤੌਰ ਤੇ ਰਾਜਾ ਨਹੀਂ ਸੱਦਦੇ ਹਨ। ਪਰ, ਪ੍ਰਾਚੀਨ ਸਬੂਤ ਸੰਕੇਤ ਕਰਦਾ ਹੈ ਕਿ ਉਨ੍ਹਾਂ ਸਮਿਆਂ ਵਿਚ ਲੋਕ ਇਕ ਗਵਰਨਰ ਨੂੰ ਵੀ ਰਾਜਾ ਸੱਦਦੇ ਸਨ।