ਫੁਟਨੋਟ
d ਇਸ ਦੇ ਉਲਟ, ਇਬਰਾਨੀਆਂ ਦੇ 11ਵੇਂ ਅਧਿਆਇ ਵਿਚ ਪਾਈ ਜਾਂਦੀ ਪੌਲੁਸ ਰਸੂਲ ਦੀ ਪ੍ਰੇਰਿਤ ਸੂਚੀ, ਜਿਸ ਵਿਚ ਵਫ਼ਾਦਾਰ ਆਦਮੀਆਂ ਅਤੇ ਔਰਤਾਂ ਦੇ ਨਾਂ ਹਨ, ਦਾਨੀਏਲ ਦੀ ਪੋਥੀ ਵਿਚ ਦਰਜ ਘਟਨਾਵਾਂ ਦਾ ਜ਼ਿਕਰ ਕਰਦੀ ਜਾਪਦੀ ਹੈ। (ਦਾਨੀਏਲ 6:16-24; ਇਬਰਾਨੀ 11:32, 33) ਪਰ, ਇਸ ਰਸੂਲ ਦੀ ਸੂਚੀ ਵੀ ਪੂਰੀ ਨਹੀਂ ਹੈ। ਇਸ ਸੂਚੀ ਵਿਚ ਯਸਾਯਾਹ, ਯਿਰਮਿਯਾਹ ਅਤੇ ਹਿਜ਼ਕੀਏਲ ਵਰਗਿਆਂ ਅਨੇਕਾਂ ਨਬੀਆਂ ਦੇ ਨਾਂ ਸ਼ਾਮਲ ਨਹੀਂ ਹਨ, ਪਰ ਇਹ ਕਿਸੇ ਵੀ ਤਰੀਕੇ ਨਾਲ ਸਾਬਤ ਨਹੀਂ ਕਰਦਾ ਕਿ ਉਹ ਕਦੇ ਹੋਂਦ ਵਿਚ ਨਹੀਂ ਸਨ।