ਫੁਟਨੋਟ
c ਇਬਰਾਨੀ ਸ਼ਬਦ “ਵੰਡ,” “ਗੀਟੇ” ਨਾਲ ਸੰਬੰਧ ਰੱਖਦਾ ਹੈ, ਕਿਉਂਕਿ ਗੁਣੇ ਪਾਉਣ ਲਈ ਛੋਟੇ-ਛੋਟੇ ਪੱਥਰ ਵਰਤੇ ਜਾਂਦੇ ਸਨ। ਕਦੇ-ਕਦੇ ਜ਼ਮੀਨ ਵੀ ਇਸ ਤਰੀਕੇ ਵਿਚ ਵੰਡੀ ਜਾਂਦੀ ਸੀ। (ਗਿਣਤੀ 26:55, 56) ਅੰਗ੍ਰੇਜ਼ੀ ਵਿਚ ਦਾਨੀਏਲ ਦੀ ਪੋਥੀ ਬਾਰੇ ਪੁਸਤਿਕਾ ਕਹਿੰਦੀ ਹੈ ਕਿ ਇੱਥੇ ਇਸ ਸ਼ਬਦ ਦਾ ਅਰਥ ਹੈ “ਇਕ ਵਿਅਕਤੀ ਲਈ (ਪਰਮੇਸ਼ੁਰ ਦੁਆਰਾ) ਇਕ ਪਾਸੇ ਰੱਖੀ ਗਈ ਅਮਾਨਤ।”