ਫੁਟਨੋਟ a ਕਈ ਲੋਕ ਮੰਨਦੇ ਹਨ ਕਿ ਰਾਜਾ ਬਣਨ ਤੋਂ ਪਹਿਲਾਂ ਹਿਜ਼ਕੀਯਾਹ ਨੇ ਜ਼ਬੂਰ 119 ਲਿਖਿਆ ਸੀ। ਜੇ ਇਹ ਸੱਚ ਹੈ, ਤਾਂ ਹੋ ਸਕਦਾ ਹੈ ਕਿ ਇਹ ਉਸ ਸਮੇਂ ਲਿਖਿਆ ਗਿਆ ਸੀ ਜਦੋਂ ਯਸਾਯਾਹ ਭਵਿੱਖਬਾਣੀਆਂ ਕਰ ਰਿਹਾ ਸੀ।