ਫੁਟਨੋਟ a “ਮਸੀਹਾ” ਲਈ ਇਬਰਾਨੀ ਸ਼ਬਦ ਮਾਸ਼ੀਅਖ ਹੈ, ਜਿਸ ਦਾ ਅਰਥ ਹੈ “ਮਸਹ ਕੀਤਾ ਹੋਇਆ।” ਯੂਨਾਨੀ ਭਾਸ਼ਾ ਵਿਚ ਇਹ ਸ਼ਬਦ ਕ੍ਰਿਸਟੋਸ ਹੈ।—ਮੱਤੀ 2:4.