ਫੁਟਨੋਟ
a ਪਹਿਲੀ ਸਦੀ ਦਾ ਯੋਨਾਥਾਨ ਬੇਨ ਉੱਜ਼ੀਏਲ ਪ੍ਰਾਚੀਨ ਯਹੂਦੀ ਗ੍ਰੰਥਾਂ ਦਾ ਟੀਕਾਕਾਰ ਸੀ। ਇਸ ਟੀਕੇ ਦੇ ਇਕ ਅਨੁਵਾਦਕ ਨੇ ਯਸਾਯਾਹ 52:13 ਦਾ ਤਰਜਮਾ ਇਸ ਤਰ੍ਹਾਂ ਕੀਤਾ: “ਵੇਖੋ, ਮੇਰਾ ਮਸਹ ਕੀਤਾ ਹੋਇਆ ਦਾਸ, (ਜਾਂ ਮਸੀਹਾ) ਕਾਮਯਾਬ ਹੋਵੇਗਾ।” ਇਸੇ ਤਰ੍ਹਾਂ ਬਾਬਲੀ ਤਾਲਮੂਦ (ਲਗਭਗ ਤੀਜੀ ਸਦੀ ਸਾ.ਯੁ.) ਵਿਚ ਲਿਖਿਆ ਹੈ: ‘ਮਸੀਹਾ ਦਾ ਨਾਂ ਕੀ ਹੈ? ਰੱਬੀ ਦਾ ਘਰਾਣਾ ਕਹਿੰਦਾ ਹੈ ਉਹ ਰੋਗੀ ਵਿਅਕਤੀ ਹੈ, ਕਿਉਂਕਿ ਲਿਖਿਆ ਹੋਇਆ ਹੈ, “ਉਸ ਨੇ ਸਾਡੇ ਰੋਗ ਉਠਾਏ।”’—ਸੈਨਿਡ੍ਰਿਨ 98ਅ; ਯਸਾਯਾਹ 53:4.