ਫੁਟਨੋਟ b ਮੀਕਾਹ ਨਬੀ ਨੇ ਬੈਤਲਹਮ ਬਾਰੇ ਕਿਹਾ ਸੀ ਕਿ ਉਹ “ਯਹੂਦਾਹ ਦੇ ਹਜ਼ਾਰਾਂ ਵਿੱਚ ਛੋਟਾ” ਸੀ। (ਮੀਕਾਹ 5:2) ਫਿਰ ਵੀ ਛੋਟੇ ਬੈਤਲਹਮ ਨੂੰ ਉਸ ਨਗਰ ਹੋਣ ਦਾ ਅਨੋਖਾ ਸਨਮਾਨ ਮਿਲਿਆ ਜਿੱਥੇ ਮਸੀਹਾ ਪੈਦਾ ਹੋਇਆ ਸੀ।