ਫੁਟਨੋਟ
a ਯਹੋਵਾਹ ਨੇ ਆਪਣੇ ਲੋਕਾਂ ਲਈ ਪ੍ਰਬੰਧ ਕੀਤਾ ਸੀ ਕਿ ਜੇ ਕੋਈ ਕਰਜ਼ੇ ਹੇਠ ਆ ਜਾਵੇ ਤਾਂ ਉਹ ਆਪਣੇ ਆਪ ਨੂੰ ਗ਼ੁਲਾਮੀ ਵਿਚ ਵੇਚ ਸਕਦਾ ਸੀ ਅਤੇ ਕਰਜ਼ਾ ਚੁਕਾਉਣ ਲਈ ਮਜ਼ਦੂਰੀ ਕਰ ਸਕਦਾ ਸੀ। (ਲੇਵੀਆਂ 25:39-43) ਪਰ ਬਿਵਸਥਾ ਦੇ ਅਨੁਸਾਰ ਗ਼ੁਲਾਮਾਂ ਨੂੰ ਦਿਆਲਤਾ ਦਿਖਾਈ ਜਾਣੀ ਚਾਹੀਦੀ ਸੀ। ਜਿਨ੍ਹਾਂ ਨਾਲ ਬੇਰਹਿਮੀ ਕੀਤੀ ਜਾਂਦੀ ਸੀ ਉਨ੍ਹਾਂ ਨੂੰ ਆਜ਼ਾਦ ਕੀਤਾ ਜਾਣਾ ਚਾਹੀਦਾ ਸੀ।—ਕੂਚ 21:2, 3, 26, 27; ਬਿਵਸਥਾ ਸਾਰ 15:12-15.