ਫੁਟਨੋਟ a ਯਹੋਵਾਹ ਨੇ ਅੱਯੂਬ ਬਾਰੇ ਕਿਹਾ ਕਿ “ਪਿਰਥਵੀ ਵਿੱਚ ਉਹ ਦੇ ਜਿਹਾ ਕੋਈ ਨਹੀਂ।” (ਅੱਯੂਬ 1:8) ਇਸ ਤੋਂ ਜ਼ਾਹਰ ਹੁੰਦਾ ਹੈ ਕਿ ਅੱਯੂਬ ਯੂਸੁਫ਼ ਦੀ ਮੌਤ ਤੋਂ ਬਾਅਦ ਅਤੇ ਮੂਸਾ ਦੇ ਇਸਰਾਏਲ ਦਾ ਮੁਖੀਆ ਬਣਨ ਤੋਂ ਪਹਿਲਾਂ ਰਹਿੰਦਾ ਸੀ। ਇਸ ਕਰਕੇ ਕਿਹਾ ਜਾ ਸਕਦਾ ਸੀ ਕਿ ਉਸ ਸਮੇਂ ਅੱਯੂਬ ਵਰਗਾ ਹੋਰ ਕੋਈ ਵਫ਼ਾਦਾਰ ਬੰਦਾ ਨਹੀਂ ਸੀ।