ਫੁਟਨੋਟ b ਜਿਸ ਯੂਨਾਨੀ ਕ੍ਰਿਆ ਦਾ ਤਰਜਮਾ “ਚਿੰਤਾ” ਕੀਤਾ ਗਿਆ ਹੈ, ਉਸ ਦਾ ਮਤਲਬ ਹੈ “ਧਿਆਨ ਹਟਾਉਣਾ।” ਮੱਤੀ 6:25 ਵਿਚ ਇਸ ਦਾ ਅਰਥ ਹੈ ਕਿਸੇ ਗੱਲ ਦਾ ਇੰਨਾ ਫ਼ਿਕਰ ਕਰਨਾ ਕਿ ਕਿਸੇ ਕੰਮ ਵਿਚ ਧਿਆਨ ਹੀ ਨਹੀਂ ਲੱਗਦਾ ਜਾਂ ਜ਼ਿੰਦਗੀ ਦੀ ਖ਼ੁਸ਼ੀ ਹੀ ਉੱਡ ਜਾਂਦੀ ਹੈ।