ਫੁਟਨੋਟ
a ਇਸ ਦਾ ਇਹ ਮਤਲਬ ਨਹੀਂ ਕਿ ਜਿਹੜੇ ਲੋਕ ਤੁਹਾਡਾ ਵਿਰੋਧ ਕਰਦੇ ਹਨ, ਉਹ ਸਭ ਸ਼ੈਤਾਨ ਦੇ ਇਸ਼ਾਰਿਆਂ ʼਤੇ ਨੱਚਦੇ ਹਨ। ਪਰ ਅਸੀਂ ਜਾਣਦੇ ਹਾਂ ਕਿ ਸਾਰੀ ਦੁਨੀਆਂ ਉੱਤੇ ਸ਼ੈਤਾਨ ਦਾ ਰਾਜ ਚੱਲ ਰਿਹਾ ਹੈ। (2 ਕੁਰਿੰਥੀਆਂ 4:4; 1 ਯੂਹੰਨਾ 5:19) ਇਸ ਲਈ ਜਦੋਂ ਅਸੀਂ ਯਹੋਵਾਹ ਦੇ ਰਾਹਾਂ ʼਤੇ ਚੱਲਣ ਦੀ ਕੋਸ਼ਿਸ਼ ਕਰਦੇ ਹਾਂ, ਉਦੋਂ ਅਸੀਂ ਅਜਿਹੀ ਵਿਰੋਧਤਾ ਦੀ ਉਮੀਦ ਰੱਖ ਸਕਦੇ ਹਾਂ।