ਫੁਟਨੋਟ
a ਸੰਨ 455 ਈਸਵੀ ਪੂਰਵ ਤੋਂ 1 ਈਸਵੀ ਪੂਰਵ ਤਕ 454 ਸਾਲ ਬਣਦੇ ਹਨ। ਫਿਰ 1 ਈਸਵੀ ਪੂਰਵ ਤੋਂ 1 ਈਸਵੀ ਤਕ ਇਕ ਸਾਲ (ਕੋਈ ਜ਼ੀਰੋ ਸਾਲ ਨਹੀਂ ਸੀ)। ਫਿਰ 1 ਈਸਵੀ ਤੋਂ 29 ਈਸਵੀ ਤਕ 28 ਸਾਲ ਬਣਦੇ ਹਨ। ਕੁਲ ਮਿਲਾ ਕੇ ਇਹ 483 ਸਾਲ ਬਣਦੇ ਹਨ। ਯਿਸੂ 70ਵੇਂ ਸਾਤੇ ਜਾਂ 70ਵੇਂ ਹਫ਼ਤੇ ਦੌਰਾਨ 33 ਈਸਵੀ ਵਿਚ “ਵੱਢਿਆ” ਗਿਆ ਸੀ ਯਾਨੀ ਮਾਰਿਆ ਗਿਆ ਸੀ। (ਦਾਨੀਏਲ 9:24, 26) ਇਸ ਭਵਿੱਖਬਾਣੀ ਬਾਰੇ ਹੋਰ ਜਾਣਕਾਰੀ ਲਈ, ਦਾਨੀਏਲ ਦੀ ਭਵਿੱਖਬਾਣੀ ਵੱਲ ਧਿਆਨ ਦਿਓ! ਨਾਮਕ ਕਿਤਾਬ ਦਾ 11ਵਾਂ ਅਧਿਆਇ ਦੇਖੋ। ਇਹ ਕਿਤਾਬ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਹੈ।