ਫੁਟਨੋਟ
a ਅਕਤੂਬਰ 607 ਈਸਵੀ ਪੂਰਵ ਤੋਂ ਲੈ ਕੇ ਅਕਤੂਬਰ 1 ਈਸਵੀ ਪੂਰਵ ਤਕ 606 ਸਾਲ ਬਣਦੇ ਹਨ। ਕੋਈ ਜ਼ੀਰੋ ਸਾਲ ਨਾ ਹੋਣ ਕਰਕੇ ਅਕਤੂਬਰ 1 ਈਸਵੀ ਪੂਰਵ ਤੋਂ ਅਕਤੂਬਰ 1914 ਈਸਵੀ ਤਕ 1,914 ਸਾਲ ਬਣਦੇ ਹਨ। ਜੇ ਅਸੀਂ 606 ਸਾਲ ਤੇ 1,914 ਸਾਲ ਜੋੜੀਏ, ਤਾਂ ਇਹ ਕੁਲ ਮਿਲਾ ਕੇ 2,520 ਸਾਲ ਬਣਦੇ ਹਨ। ਸਾਲ 607 ਈਸਵੀ ਪੂਰਵ ਵਿਚ ਯਰੂਸ਼ਲਮ ਦੀ ਤਬਾਹੀ ਬਾਰੇ ਹੋਰ ਜਾਣਕਾਰੀ ਲਈ ਦਾਨੀਏਲ ਦੀ ਭਵਿੱਖਬਾਣੀ ਵੱਲ ਧਿਆਨ ਦਿਓ! ਨਾਮਕ ਕਿਤਾਬ ਦਾ 6ਵਾਂ ਅਧਿਆਇ ਦੇਖੋ। ਇਹ ਕਿਤਾਬ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਹੈ।