ਫੁਟਨੋਟ
b ਕਈ ਸ਼ਾਇਦ ਕਹਿਣ ਕਿ ਪੁਜਾਰੀ ਅਤੇ ਲੇਵੀ ਨੇ ਜ਼ਖ਼ਮੀ ਬੰਦੇ ਦੀ ਮਦਦ ਇਸ ਲਈ ਨਹੀਂ ਕੀਤੀ ਕਿਉਂਕਿ ਉਨ੍ਹਾਂ ਨੂੰ ਲੱਗਦਾ ਸੀ ਕਿ ਉਹ ਬੰਦਾ ਮਰ ਚੁੱਕਾ ਸੀ। ਸੋ ਜੇ ਉਹ ਲਾਸ਼ ਨੂੰ ਹੱਥ ਲਾ ਦਿੰਦੇ, ਤਾਂ ਉਨ੍ਹਾਂ ਨੇ ਮੰਦਰ ਵਿਚ ਸੇਵਾ ਕਰਨ ਲਈ ਅਸ਼ੁੱਧ ਹੋ ਜਾਣਾ ਸੀ। ਪਰ ਯਿਸੂ ਨੇ ਕਿਹਾ ਕਿ ਪੁਜਾਰੀ ਅਤੇ ਲੇਵੀ “ਯਰੂਸ਼ਲਮ ਤੋਂ” ਵਾਪਸ ਆ ਰਹੇ ਸਨ, ਮਤਲਬ ਕਿ ਉਹ ਮੰਦਰ ਵਿਚ ਸੇਵਾ ਕਰ ਚੁੱਕੇ ਸਨ।—ਲੇਵੀਆਂ 21:1; ਗਿਣਤੀ 19:16.