ਫੁਟਨੋਟ
a ਉਸ ਦਿਨ ਯਿਸੂ ਦੇ ਮੂੰਹ ʼਤੇ ਦੋ ਵਾਰ ਥੁੱਕਿਆ ਜਾਂਦਾ ਹੈ, ਪਹਿਲਾਂ ਧਾਰਮਿਕ ਆਗੂਆਂ ਵੱਲੋਂ ਤੇ ਫਿਰ ਰੋਮੀ ਫ਼ੌਜੀਆਂ ਵੱਲੋਂ। (ਮੱਤੀ 26:59-68; 27:27-30) ਇਹ ਬਦਸਲੂਕੀ ਖਿੜੇ ਮੱਥੇ ਸਹਾਰ ਕੇ ਯਿਸੂ ਇਹ ਭਵਿੱਖਬਾਣੀ ਪੂਰੀ ਕਰਦਾ ਹੈ: “ਮੈਂ ਆਪਣਾ ਮੂੰਹ ਸ਼ਰਮ ਅਰ ਥੁੱਕ ਤੋਂ ਨਾ ਲੁਕਾਇਆ।”—ਯਸਾਯਾਹ 50:6.