ਫੁਟਨੋਟ
b ਸ਼ੈਤਾਨ ਦੇ ਦੂਤਾਂ ਨੇ ਮਜਬੂਰਨ ਯਿਸੂ ਦਾ ਕਹਿਣਾ ਮੰਨਿਆ ਸੀ। ਕੁਝ ਦੁਸ਼ਟ ਦੂਤ ਲੋਕਾਂ ਵਿਚ ਵੜੇ ਹੋਏ ਸਨ। ਜਦ ਯਿਸੂ ਨੇ ਉਨ੍ਹਾਂ ਨੂੰ ਲੋਕਾਂ ਵਿੱਚੋਂ ਨਿਕਲ ਜਾਣ ਦਾ ਹੁਕਮ ਦਿੱਤਾ, ਤਾਂ ਉਨ੍ਹਾਂ ਨੇ ਯਿਸੂ ਦੀ ਗੱਲ ਮੰਨ ਤਾਂ ਲਈ ਪਰ ਮਜਬੂਰ ਹੋ ਕੇ ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕਿ ਯਿਸੂ ਪਰਮੇਸ਼ੁਰ ਦਾ ਪੁੱਤਰ ਸੀ।—ਮਰਕੁਸ 1:27; 5:7-13.