ਫੁਟਨੋਟ c ਮੱਤੀ 23:4 ਵਿਚ ਵੀ ਇਹੀ ਸ਼ਬਦ ਵਰਤਿਆ ਗਿਆ ਹੈ। ਇਸ ਆਇਤ ਵਿਚ ਦੱਸਿਆ ਗਿਆ ਹੈ ਕਿ ਸਦੂਕੀਆਂ ਤੇ ਫ਼ਰੀਸੀਆਂ ਨੇ ਹਰ ਛੋਟੀ-ਛੋਟੀ ਗੱਲ ਵਿਚ ਆਪਣੇ ਹੀ ਹੁਕਮ ਬਣਾ ਕੇ ਲੋਕਾਂ ਉੱਤੇ ‘ਭਾਰਾ ਬੋਝ’ ਪਾਇਆ ਹੋਇਆ ਸੀ।