ਫੁਟਨੋਟ
b ਬਾਈਬਲ ਵਿਚ ਦੱਸੀਆਂ ਗੱਲਾਂ ਅਤੇ ਇਤਿਹਾਸ ਦੇ ਆਧਾਰ ʼਤੇ ਇਹ ਕਿਹਾ ਜਾ ਸਕਦਾ ਹੈ ਕਿ ਯਿਸੂ ਯਹੂਦੀਆਂ ਦੇ ਕਲੰਡਰ ਮੁਤਾਬਕ ਏਥਾਨੀਮ ਦੇ ਮਹੀਨੇ ਪੈਦਾ ਹੋਇਆ ਸੀ ਜੋ ਸਾਡੇ ਕਲੰਡਰ ਦੇ ਹਿਸਾਬ ਨਾਲ ਸਤੰਬਰ/ਅਕਤੂਬਰ ਦੇ ਮਹੀਨੇ ਆਉਂਦਾ ਹੈ।—ਯਹੋਵਾਹ ਦੇ ਗਵਾਹਾਂ ਦੁਆਰਾ ਛਾਪਿਆ ਗਿਆ ਐਨਸਾਈਕਲੋਪੀਡੀਆ ਇਨਸਾਈਟ ਔਨ ਦ ਸਕ੍ਰਿਪਚਰਸ, ਖੰਡ 2, ਸਫ਼ੇ 56-57 ਦੇਖੋ।