ਫੁਟਨੋਟ
d ਮੂਸਾ ਦੇ ਕਾਨੂੰਨ ਮੁਤਾਬਕ, ਬੱਚਾ ਹੋਣ ਤੋਂ ਬਾਅਦ ਮਾਂ ਨੂੰ ਯਹੋਵਾਹ ਸਾਮ੍ਹਣੇ ਪਾਪ ਦੀ ਬਲ਼ੀ ਚੜ੍ਹਾਉਣੀ ਪੈਂਦੀ ਸੀ। (ਲੇਵੀਆਂ 12:1-8) ਇਸ ਨਾਲ ਮਾਂ-ਬਾਪ ਨੂੰ ਯਾਦ ਰਹਿੰਦਾ ਸੀ ਕਿ ਉਹ ਆਪਣੇ ਬੱਚੇ ਨੂੰ ਵਿਰਸੇ ਵਿਚ ਪਾਪ ਦੇ ਰਹੇ ਸਨ ਜੋ ਖ਼ੁਸ਼ੀ ਦੀ ਗੱਲ ਨਹੀਂ ਸੀ। ਇਸ ਕਰਕੇ ਉਹ ਦੂਜੇ ਧਰਮਾਂ ਦੇ ਲੋਕਾਂ ਵਾਂਗ ਜਨਮ-ਦਿਨ ਨਹੀਂ ਮਨਾਉਂਦੇ ਸਨ।—ਜ਼ਬੂਰਾਂ ਦੀ ਪੋਥੀ 51:5.