ਫੁਟਨੋਟ
a ਸ਼ੈਤਾਨ ਨੂੰ ਵਿਰੋਧੀ, ਤੁਹਮਤੀ, ਧੋਖੇਬਾਜ਼, ਝੂਠਾ ਅਤੇ ਭਰਮਾਉਣ ਵਾਲਾ ਕਿਹਾ ਗਿਆ ਹੈ। ਪਰ ਬਾਈਬਲ ਵਿਚ ਉਸ ਬਾਰੇ ਇਹ ਨਹੀਂ ਕਿਹਾ ਗਿਆ ਹੈ ਕਿ ਉਹ ਸਾਡੇ ਮਨਾਂ ਨੂੰ ਜਾਣ ਸਕਦਾ ਹੈ। ਇਸ ਦੇ ਉਲਟ, ਯਹੋਵਾਹ ਨੂੰ “ਮਨਾਂ ਦਾ ਪਰਖਣ ਵਾਲਾ” ਅਤੇ ਯਿਸੂ ਨੂੰ ‘ਡੂੰਘੀਆਂ ਭਾਵਨਾਵਾਂ ਅਤੇ ਸੋਚਾਂ ਨੂੰ ਜਾਂਚਣ ਵਾਲਾ’ ਕਿਹਾ ਗਿਆ ਹੈ।—ਕਹਾਉਤਾਂ 17:3; ਪ੍ਰਕਾਸ਼ ਦੀ ਕਿਤਾਬ 2:23.