ਫੁਟਨੋਟ
a ਜੇ ਕੋਈ ਮਸੀਹੀ ਗੰਭੀਰ ਪਾਪ ਕਰਦਾ ਹੈ ਜਿਵੇਂ ਕਿ ਕਿਸੇ ਹੋਰ ਮਸੀਹੀ ਨਾਲ ਬਲਾਤਕਾਰ ਕਰਦਾ ਹੈ, ਹਮਲਾ ਕਰਦਾ ਹੈ, ਖ਼ੂਨ ਕਰਦਾ ਹੈ ਜਾਂ ਵੱਡੀ ਚੋਰੀ ਕਰਦਾ ਹੈ, ਤਾਂ ਭਰਾ ਹੋਣ ਕਰਕੇ ਉਸ ਦੇ ਪਾਪ ਉੱਤੇ ਪਰਦਾ ਪਾਉਣ ਦੀ ਕੋਸ਼ਿਸ਼ ਨਾ ਕਰੋ। ਇਸ ਦੀ ਬਜਾਇ, ਮਾਮਲੇ ਬਾਰੇ ਪੁਲਸ ਨੂੰ ਦੱਸਣਾ ਤੇ ਮੁਕੱਦਮਾ ਕਰਨਾ ਠੀਕ ਹੋਵੇਗਾ।