ਫੁਟਨੋਟ
b ਇਹ ਇਕ ਸ਼ਾਨਦਾਰ ਕਾਨੂੰਨ ਸੀ ਤੇ ਉਸ ਦੇ ਦੇਸ਼ ਮੋਆਬ ਵਿਚ ਇਸ ਤਰ੍ਹਾਂ ਦਾ ਕੋਈ ਕਾਨੂੰਨ ਨਹੀਂ ਸੀ। ਉਸ ਜ਼ਮਾਨੇ ਦੇ ਮੱਧ-ਪੂਰਬੀ ਦੇਸ਼ਾਂ ਵਿਚ ਵਿਧਵਾਵਾਂ ਨਾਲ ਬੁਰਾ ਸਲੂਕ ਕੀਤਾ ਜਾਂਦਾ ਸੀ। ਇਕ ਕਿਤਾਬ ਦੱਸਦੀ ਹੈ: “ਇਕ ਤੀਵੀਂ ਨੂੰ ਆਪਣੇ ਪਤੀ ਦੀ ਮੌਤ ਤੋਂ ਬਾਅਦ ਗੁਜ਼ਾਰੇ ਲਈ ਆਪਣੇ ਪੁੱਤਰਾਂ ʼਤੇ ਨਿਰਭਰ ਰਹਿਣਾ ਪੈਂਦਾ ਸੀ। ਜੇ ਉਸ ਦਾ ਕੋਈ ਪੁੱਤਰ ਨਹੀਂ ਹੁੰਦਾ ਸੀ, ਤਾਂ ਉਸ ਨੂੰ ਸ਼ਾਇਦ ਆਪਣੇ ਆਪ ਨੂੰ ਗ਼ੁਲਾਮੀ ਵਿਚ ਵੇਚਣਾ ਪੈਂਦਾ ਸੀ, ਵੇਸਵਾ ਬਣਨਾ ਪੈਂਦਾ ਸੀ ਜਾਂ ਉਹ ਮਰ ਜਾਂਦੀ ਸੀ।”