ਫੁਟਨੋਟ
b ਆਮ ਤੌਰ ਤੇ ਕਰਮਲ ਪਰਬਤ ਉੱਤੇ ਹਰ ਵੇਲੇ ਹਰਿਆਲੀ ਛਾਈ ਰਹਿੰਦੀ ਹੈ। ਮਹਾਂ ਸਾਗਰ ਤੋਂ ਆਉਂਦੀਆਂ ਨਮੀ ਭਰੀਆਂ ਪੌਣਾਂ ਸਦਕਾ ਇਸ ਪਹਾੜੀ ਇਲਾਕੇ ਵਿਚ ਭਰਪੂਰ ਮਾਤਰਾ ਵਿਚ ਤ੍ਰੇਲ ਅਤੇ ਮੀਂਹ ਪੈਂਦਾ ਹੈ। ਏਲੀਯਾਹ ਨਬੀ ਦੇ ਜ਼ਮਾਨੇ ਵਿਚ ਕਰਮਲ ਪਰਬਤ ਬਆਲ ਦੀ ਪੂਜਾ ਦੀ ਇਕ ਅਹਿਮ ਥਾਂ ਸੀ ਕਿਉਂਕਿ ਲੋਕ ਮੰਨਦੇ ਸਨ ਕਿ ਬਆਲ ਦੇਵਤਾ ਹੀ ਉਨ੍ਹਾਂ ਲਈ ਮੀਂਹ ਵਰ੍ਹਾਉਂਦਾ ਸੀ। ਪਰ ਹੁਣ ਕਰਮਲ ਪਰਬਤ ਬੰਜਰ ਅਤੇ ਸੁੱਕਿਆ ਪਿਆ ਸੀ। ਸੋ ਬਆਲ ਦਾ ਪਰਦਾਫ਼ਾਸ਼ ਕਰਨ ਲਈ ਇਹ ਢੁਕਵੀਂ ਥਾਂ ਸੀ।