ਫੁਟਨੋਟ
c ਧਿਆਨ ਦਿਓ ਕਿ ਏਲੀਯਾਹ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਬਲ਼ੀ ਨੂੰ ‘ਅੱਗ ਨਾ ਲਾਉਣ।’ ਕਈ ਬਾਈਬਲ ਵਿਦਵਾਨਾਂ ਦਾ ਮੰਨਣਾ ਹੈ ਕਿ ਪੁਰਾਣੇ ਸਮਿਆਂ ਵਿਚ ਦੇਵੀ-ਦੇਵਤਿਆਂ ਦੇ ਪੁਜਾਰੀ ਵੇਦੀ ਵਿਚ ਸੁਰਾਖ਼ ਬਣਾਉਂਦੇ ਸਨ ਜਿਸ ਬਾਰੇ ਲੋਕਾਂ ਨੂੰ ਪਤਾ ਨਹੀਂ ਸੀ ਹੁੰਦਾ। ਫਿਰ ਜਦੋਂ ਉਹ ਲੋਕਾਂ ਦੀਆਂ ਨਜ਼ਰਾਂ ਤੋਂ ਓਹਲੇ ਵੇਦੀ ਦੇ ਹੇਠਾਂ ਅੱਗ ਬਾਲ਼ਦੇ ਸਨ, ਤਾਂ ਦੇਖਣ ਵਾਲਿਆਂ ਨੂੰ ਲੱਗਦਾ ਸੀ ਕਿ ਰੱਬ ਨੇ ਅੱਗ ਘੱਲੀ ਸੀ।