ਫੁਟਨੋਟ
a ਅੰਦਾਜ਼ਾ ਲਾਇਆ ਗਿਆ ਹੈ ਕਿ ਯੂਨਾਹ ਦੇ ਜ਼ਮਾਨੇ ਵਿਚ ਇਜ਼ਰਾਈਲ ਦੇ ਦਸ-ਗੋਤੀ ਰਾਜ ਦੀ ਰਾਜਧਾਨੀ ਸਾਮਰੀਆ ਦੀ ਆਬਾਦੀ ਲਗਭਗ 20,000 ਤੋਂ 30,000 ਸੀ। ਇਹ ਤਾਂ ਨੀਨਵਾਹ ਦੀ ਆਬਾਦੀ ਦਾ ਚੌਥਾ ਹਿੱਸਾ ਵੀ ਨਹੀਂ ਸੀ! ਜਦੋਂ ਨੀਨਵਾਹ ਸ਼ਹਿਰ ਬੁਲੰਦੀਆਂ ʼਤੇ ਸੀ, ਤਾਂ ਸ਼ਾਇਦ ਉਸ ਸਮੇਂ ਇਹ ਦੁਨੀਆਂ ਦਾ ਸਭ ਤੋਂ ਵੱਡਾ ਸ਼ਹਿਰ ਸੀ।