ਫੁਟਨੋਟ
c ਧਿਆਨ ਦਿਓ ਕਿ ਚਰਵਾਹਿਆਂ ਦਾ ਆਪਣੇ ਇੱਜੜਾਂ ਨਾਲ ਬਾਹਰ ਹੋਣ ਦਾ ਸਮਾਂ ਬਾਈਬਲ ਵਿਚ ਦੱਸੀਆਂ ਸਿਲਸਿਲੇਵਾਰ ਘਟਨਾਵਾਂ ਦੀਆਂ ਤਾਰੀਖ਼ਾਂ ਨਾਲ ਮੇਲ ਖਾਂਦਾ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਯਿਸੂ ਦਾ ਜਨਮ ਦਸੰਬਰ ਵਿਚ ਨਹੀਂ, ਸਗੋਂ ਅਕਤੂਬਰ ਮਹੀਨੇ ਦੇ ਸ਼ੁਰੂ ਵਿਚ ਹੋਇਆ ਸੀ ਕਿਉਂਕਿ ਦਸੰਬਰ ਵਿਚ ਚਰਵਾਹੇ ਆਪਣੇ ਇੱਜੜਾਂ ਨੂੰ ਵਾੜੇ ਵਿਚ ਰੱਖਦੇ ਸਨ।