ਫੁਟਨੋਟ
a ਪਹਿਲੀ ਸਦੀ ਦੇ ਯਹੂਦੀ ਸਮਾਜ ਵਿਚ ਧਾਰਮਿਕ ਗੁਰੂ ਆਮ ਤੌਰ ਤੇ ਔਰਤਾਂ ਨੂੰ ਪਰਮੇਸ਼ੁਰ ਦੇ ਬਚਨ ਦਾ ਗਿਆਨ ਨਹੀਂ ਦਿੰਦੇ ਸਨ। ਔਰਤਾਂ ਤੋਂ ਉਮੀਦ ਰੱਖੀ ਜਾਂਦੀ ਸੀ ਕਿ ਉਹ ਘਰ ਦੇ ਕੰਮ-ਕਾਰ ਕਰਨ। ਇਸ ਲਈ ਮਾਰਥਾ ਨੂੰ ਇਹ ਅਜੀਬ ਲੱਗਾ ਹੋਣਾ ਕਿ ਮਰੀਅਮ ਯਿਸੂ ਦੇ ਚਰਨੀਂ ਬੈਠ ਕੇ ਉਸ ਦੀਆਂ ਗੱਲਾਂ ਸੁਣ ਰਹੀ ਸੀ।