ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ

ਫੁਟਨੋਟ

c ਯਿਸੂ ʼਤੇ ਆਈਆਂ ਪਰੀਖਿਆਵਾਂ ਨੂੰ ਲੂਕਾ ਨੇ ਸਿਲਸਿਲੇਵਾਰ ਨਹੀਂ ਲਿਖਿਆ, ਜਦ ਕਿ ਮੱਤੀ ਨੇ ਇਨ੍ਹਾਂ ਨੂੰ ਸਿਲਸਿਲੇਵਾਰ ਲਿਖਿਆ। ਅਸੀਂ ਇਹ ਗੱਲ ਕਿਉਂ ਕਹਿ ਸਕਦੇ ਹਾਂ? ਆਓ ਤਿੰਨ ਕਾਰਨਾਂ ʼਤੇ ਗੌਰ ਕਰੀਏ। (1) ਮੱਤੀ ਨੇ “ਇਸ ਤੋਂ ਬਾਅਦ” ਸ਼ਬਦ ਕਹਿ ਕੇ ਦੂਜੀ ਪਰੀਖਿਆ ਦਾ ਜ਼ਿਕਰ ਕੀਤਾ। ਇਸ ਤੋਂ ਪਤਾ ਲੱਗਦਾ ਹੈ ਕਿ ਸ਼ੈਤਾਨ ਇਸ ਤੋਂ ਪਹਿਲਾਂ ਇਕ ਪਰੀਖਿਆ ਲੈ ਚੁੱਕਾ ਸੀ। (2) ਜਿਨ੍ਹਾਂ ਪਰੀਖਿਆਵਾਂ ਦੌਰਾਨ ਸ਼ੈਤਾਨ ਨੇ ਕਿਹਾ, “ਜੇ ਤੂੰ ਪਰਮੇਸ਼ੁਰ ਦਾ ਪੁੱਤਰ ਹੈਂ,” ਉਹ ਪਰੀਖਿਆਵਾਂ ਉਸ ਨੇ ਜ਼ਰੂਰ ਪਹਿਲਾਂ ਲਈਆਂ ਹੋਣੀਆਂ ਕਿਉਂਕਿ ਇਨ੍ਹਾਂ ਪਰੀਖਿਆਵਾਂ ਦੌਰਾਨ ਉਸ ਨੇ ਚਲਾਕੀ ਨਾਲ ਗੱਲ ਕੀਤੀ ਸੀ। ਇਨ੍ਹਾਂ ਵਿਚ ਨਾਕਾਮ ਹੋਣ ਤੋਂ ਬਾਅਦ ਹੀ ਉਸ ਨੇ ਯਿਸੂ ਨੂੰ ਸਿੱਧੇ-ਸਿੱਧੇ ਮੂਸਾ ਦੇ ਕਾਨੂੰਨ ਦਾ ਪਹਿਲਾ ਹੁਕਮ ਤੋੜਨ ਲਈ ਕਿਹਾ ਹੋਣਾ। (ਕੂਚ 20:2, 3) (3) “ਹੇ ਸ਼ੈਤਾਨ ਮੇਰੇ ਤੋਂ ਦੂਰ ਹੋ ਜਾ” ਸ਼ਬਦ ਉਸ ਨੇ ਤੀਜੀ ਯਾਨੀ ਆਖ਼ਰੀ ਪਰੀਖਿਆ ਤੋਂ ਬਾਅਦ ਹੀ ਕਹੇ ਹੋਣੇ।​—ਮੱਤੀ 4:5, 10, 11.

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ