ਫੁਟਨੋਟ
a ਆਦਮ ਅਤੇ ਹੱਵਾਹ ਨੂੰ ਅਦਨ ਦੇ ਬਾਗ਼ ਵਿੱਚੋਂ ਬਾਹਰ ਕੱਢੇ ਜਾਣ ਤੋਂ ਥੋੜ੍ਹੇ ਸਮੇਂ ਬਾਅਦ ਹਾਬਲ ਦਾ ਜਨਮ ਹੋਇਆ ਸੀ। (ਉਤ. 4:1, 2) ਉਤਪਤ 4:25 ਦੱਸਦਾ ਹੈ ਕਿ ਪਰਮੇਸ਼ੁਰ ਨੇ “ਹਾਬਲ ਦੇ ਬਦਲੇ” ਸੇਥ ਦਿੱਤਾ ਸੀ। ਹਾਬਲ ਦੀ ਹੱਤਿਆ ਤੋਂ ਬਾਅਦ ਜਦੋਂ ਸੇਥ ਜੰਮਿਆ, ਉਦੋਂ ਆਦਮ ਦੀ ਉਮਰ 130 ਸਾਲ ਸੀ। (ਉਤ. 5:3) ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਹਾਬਲ ਦੀ ਉਮਰ ਉਦੋਂ ਲਗਭਗ 100 ਸਾਲ ਹੋਣੀ ਜਦੋਂ ਕਾਇਨ ਨੇ ਉਸ ਦੀ ਹੱਤਿਆ ਕੀਤੀ ਸੀ।