ਫੁਟਨੋਟ b ਉਤਪਤ 4:26 ਦੱਸਦਾ ਹੈ ਕਿ ਆਦਮ ਦੇ ਪੋਤੇ ਅਨੋਸ਼ ਦੇ ਦਿਨਾਂ ਤੋਂ “ਲੋਕਾਂ ਨੇ ਯਹੋਵਾਹ ਦਾ ਨਾਂ ਲੈਣਾ ਸ਼ੁਰੂ ਕੀਤਾ।” ਪਰ ਜ਼ਾਹਰ ਹੈ ਕਿ ਉਹ ਉਸ ਦਾ ਨਿਰਾਦਰ ਕਰਨ ਲਈ ਇਹ ਨਾਂ ਲੈਂਦੇ ਹੋਣੇ। ਉਹ ਸ਼ਾਇਦ ਆਪਣੇ ਦੇਵਤਿਆਂ ਦੇ ਬੁੱਤਾਂ ਨੂੰ ਯਹੋਵਾਹ ਕਹਿ ਕੇ ਬੁਲਾਉਂਦੇ ਹੋਣੇ।