ਫੁਟਨੋਟ
f ਲੱਗਦਾ ਹੈ ਕਿ ਜਦੋਂ ਹਿਜ਼ਕੀਏਲ ਨੇ 613 ਈਸਵੀ ਪੂਰਵ ਵਿਚ ਭਵਿੱਖਬਾਣੀਆਂ ਕਰਨੀਆਂ ਸ਼ੁਰੂ ਕੀਤੀਆਂ, ਤਾਂ ਉਹ 30 ਸਾਲ ਦਾ ਸੀ। ਇਸ ਦਾ ਮਤਲਬ ਹੈ ਕਿ ਉਸ ਦਾ ਜਨਮ ਤਕਰੀਬਨ 643 ਈਸਵੀ ਪੂਰਵ ਵਿਚ ਹੋਇਆ ਹੋਣਾ। (ਹਿਜ਼. 1:1) ਯੋਸੀਯਾਹ ਨੇ 659 ਈਸਵੀ ਪੂਰਵ ਵਿਚ ਰਾਜ ਕਰਨਾ ਸ਼ੁਰੂ ਕੀਤਾ ਸੀ ਅਤੇ ਕਾਨੂੰਨ ਦੀ ਕਿਤਾਬ ਉਸ ਦੇ ਰਾਜ ਦੇ 18ਵੇਂ ਸਾਲ ਯਾਨੀ 642-641 ਈਸਵੀ ਪੂਰਵ ਦੌਰਾਨ ਮਿਲੀ ਸੀ। ਸ਼ਾਇਦ ਇਹ ਕਿਤਾਬ ਮੂਸਾ ਨੇ ਆਪਣੇ ਹੱਥੀਂ ਲਿਖੀ ਸੀ।