ਫੁਟਨੋਟ
a ਮਿਸਾਲ ਲਈ, ਫਲਿਸਤੀਆਂ ਨੇ ਪਾਬੰਦੀ ਲਾਈ ਸੀ ਕਿ ਇਜ਼ਰਾਈਲ ਵਿਚ ਕੋਈ ਵੀ ਲੁਹਾਰ ਦਾ ਕੰਮ ਨਾ ਕਰੇ। ਇਜ਼ਰਾਈਲੀਆਂ ਨੂੰ ਆਪਣੇ ਖੇਤੀ-ਬਾੜੀ ਦੇ ਸੰਦ ਤਿੱਖੇ ਕਰਾਉਣ ਲਈ ਫਲਿਸਤੀਆਂ ਕੋਲ ਜਾਣਾ ਪੈਂਦਾ ਸੀ। ਸੰਦ ਤਿੱਖੇ ਕਰਾਉਣ ਦੀ ਕੀਮਤ ਉਨ੍ਹਾਂ ਦੀ ਕਈ ਦਿਨਾਂ ਦੀ ਮਜ਼ਦੂਰੀ ਦੇ ਬਰਾਬਰ ਹੁੰਦੀ ਸੀ।—1 ਸਮੂ. 13:19-22.