ਫੁਟਨੋਟ
b ਲੱਗਦਾ ਹੈ ਕਿ ਪੁਰਾਣੇ ਸਮੇਂ ਵਿਚ ਸਭ ਤੋਂ ਪਹਿਲਾਂ ਸੋਰ ਸ਼ਹਿਰ ਇਕ ਚਟਾਨੀ ਟਾਪੂ ʼਤੇ ਬਣਾਇਆ ਗਿਆ ਸੀ। ਇਹ ਟਾਪੂ ਕੰਢੇ ਤੋਂ ਕੁਝ ਕੁ ਦੂਰੀ ʼਤੇ ਹੀ ਸੀ ਅਤੇ ਕਰਮਲ ਪਹਾੜ ਤੋਂ ਲਗਭਗ 50 ਕਿਲੋਮੀਟਰ ਦੂਰ ਉੱਤਰ ਵਿਚ ਸੀ। ਬਾਅਦ ਵਿਚ ਸੋਰ ਦੇ ਲੋਕਾਂ ਨੇ ਇਸ ਨੂੰ ਵੱਡਾ ਕਰਨ ਲਈ ਸਮੁੰਦਰ ਕੰਢੇ ʼਤੇ ਵੀ ਸ਼ਹਿਰ ਬਣਾਇਆ। ਇਬਰਾਨੀ ਵਿਚ ਇਸ ਸ਼ਹਿਰ ਨੂੰ ਸੂਰ ਕਿਹਾ ਜਾਂਦਾ ਹੈ ਜਿਸ ਦਾ ਮਤਲਬ ਹੈ “ਚਟਾਨ।”