ਫੁਟਨੋਟ
a ਹਿਜ਼ਕੀਏਲ ਨੇ ਦਰਸ਼ਣ ਵਿਚ ਜੋ ਹੱਡੀਆਂ ਦੇਖੀਆਂ, ਉਹ ਉਨ੍ਹਾਂ ਲੋਕਾਂ ਦੀਆਂ ਨਹੀਂ ਸਨ ਜੋ ਆਪਣੇ ਆਪ ਮਰ ਗਏ ਸਨ, ਸਗੋਂ “ਮਾਰੇ ਗਏ ਲੋਕਾਂ” ਦੀਆਂ ਸਨ। (ਹਿਜ਼. 37:9) ਜਦੋਂ ਇਜ਼ਰਾਈਲ ਦੇ ਦਸ-ਗੋਤੀ ਰਾਜ ਦੇ ਲੋਕਾਂ ਨੂੰ ਅੱਸ਼ੂਰੀ ਗ਼ੁਲਾਮ ਬਣਾ ਕੇ ਲੈ ਗਏ ਅਤੇ ਬਾਅਦ ਵਿਚ ਯਹੂਦਾਹ ਦੇ ਦੋ-ਗੋਤੀ ਰਾਜ ਦੇ ਲੋਕਾਂ ਨੂੰ ਬਾਬਲ ਦੇ ਲੋਕ ਗ਼ੁਲਾਮ ਬਣਾ ਕੇ ਲੈ ਗਏ, ਤਾਂ “ਇਜ਼ਰਾਈਲ ਦਾ ਸਾਰਾ ਘਰਾਣਾ” ਇਕ ਤਰ੍ਹਾਂ ਨਾਲ ਮਾਰ ਦਿੱਤਾ ਗਿਆ ਯਾਨੀ ਯਹੋਵਾਹ ਨਾਲੋਂ ਉਨ੍ਹਾਂ ਦਾ ਰਿਸ਼ਤਾ ਟੁੱਟ ਗਿਆ।