ਫੁਟਨੋਟ b ਮਿਸਾਲ ਲਈ, ਪੌਲੁਸ ਨੇ ਮਹਾਂ ਪੁਜਾਰੀ ਅਤੇ ਪਾਪ ਮਿਟਾਉਣ ਵਾਲੇ ਦਿਨ ʼਤੇ ਉਸ ਦੀ ਭੂਮਿਕਾ ਬਾਰੇ ਦੱਸਿਆ। (ਇਬ. 2:17; 3:1; 4:14-16; 5:1-10; 7:1-17, 26-28; 8:1-6; 9:6-28) ਪਰ ਹਿਜ਼ਕੀਏਲ ਦੇ ਦਰਸ਼ਣ ਵਿਚ ਨਾ ਮਹਾਂ ਪੁਜਾਰੀ ਦਾ ਅਤੇ ਨਾ ਹੀ ਪਾਪ ਮਿਟਾਉਣ ਵਾਲੇ ਦਿਨ ਦਾ ਜ਼ਿਕਰ ਹੈ।