ਫੁਟਨੋਟ
b ਕੁਝ ਸਭਿਆਚਾਰਾਂ ਵਿਚ ਮਾਪੇ ਆਪਣੇ ਬੱਚਿਆਂ ਦੇ ਰਿਸ਼ਤੇ ਕਰਦੇ ਹਨ। ਜਿਹੜੇ ਮਾਪੇ ਆਪਣੇ ਬੱਚਿਆਂ ਨਾਲ ਪਿਆਰ ਕਰਦੇ ਹਨ, ਉਹ ਸਭ ਤੋਂ ਪਹਿਲਾਂ ਇਹ ਦੇਖਦੇ ਹਨ ਕਿ ਉਨ੍ਹਾਂ ਦੇ ਧੀ-ਪੁੱਤਰ ਦਾ ਹੋਣ ਵਾਲਾ ਜੀਵਨ ਸਾਥੀ ਯਹੋਵਾਹ ਨਾਲ ਪਿਆਰ ਕਰਦਾ ਹੋਵੇ, ਨਾ ਕਿ ਇਹ ਕਿ ਉਸ ਕੋਲ ਕਿੰਨਾ ਪੈਸਾ ਹੈ ਜਾਂ ਸਮਾਜ ਵਿਚ ਉਸ ਦੀ ਕਿੰਨੀ ਕੁ ਹੈਸੀਅਤ ਹੈ।