ਫੁਟਨੋਟ a ਰਿਪੋਰਟ ਅਨੁਸਾਰ ਦੋ ਔਰਤਾਂ ਅਤੇ ਪੰਜ ਬੱਚੇ ਲੁਕ ਜਾਣ ਦੇ ਕਾਰਨ ਬਚ ਗਏ। ਔਰਤਾਂ ਨੇ ਬਾਅਦ ਵਿਚ ਆਪਣੇ ਰੋਮੀ ਬੰਦੀਕਾਰਾਂ ਨੂੰ ਪੂਰੇ ਵੇਰਵੇ ਦਿੱਤੇ।